|
| |
| ਇੱਕ ਅਰਬ ਤੋਂ ਵੀ ਜ਼ਿਆਦਾ
ਬਹੁਭਾਸ਼ੀ ਭਾਰਤੀਆਂ ਨੂੰ ਆਪਸ ਵਿੱਚ ਨੇਡ਼ੇ ਲਿਆਉਣ ਲਈ ਸੂਚਨਾ ਤਕਨਾਲੋਜੀ ਦੀ ਭਾਸ਼ਾ ਤਕਨੀਕ ਇੱਕ
ਅਹਿਮ ਭੂਮਿਕਾ ਨਿਭਾਉਂਦੀ ਹੈ. |
| |
| ਭਾਸ਼ਾ ਤਕਨੀਕ ਵਿੱਚ ਵਿਕਸਤ ਉਪਕਰਣਾਂ ਨੂੰ ਜਨ ਸਾਧਾਰਣ ਤਕ
ਪਹੁੰਚਾਉਣ ਲਈ ਭਾਰਤ ਸਰਕਾਰ ਦੇ ਸੂਚਨਾ ਤਕਨਾਲੋਜੀ ਵਿਭਾਗ ਦੇ ਪ੍ਰਾਵਧਾਨ ਦੇ ਅੰਤਰਗਤ
www.ildc.gov.in ਅਤੇ www.ildc.in
ਦੀਆਂ ਵੈੱਬਸਾਈਟਾਂ ਦੀ ਵਿਵਸਥਾ ਕੀਤੀ ਗਈ ਹੈ. |
|
| ਇਨ੍ਹਾਂ ਉਪਕਰਣਾਂ ਅਤੇ ਸੇਵਾਵਾਂ ਵਿੱਚੋਂ ਮੁੱਖ ਹਨ. |
|
| ਫ਼ੌਂਟ |
ਕੋਡ ਪਰਿਵਰਤਕ |
ਸਪੈੱਲ ਚੈੱਕਰ |
ਓਪਨ ਆਫ਼ਿਸ |
| ਮੈਸੰਜਰ |
ਈ-ਮੇਲ ਕਲਾਇੰਟ |
ਓ ਸੀ ਆਰ |
ਸ਼ਬਦ ਕੋਸ਼ |
| ਬ੍ਰਾਊਜ਼ਰ |
ਟ੍ਰਾਂਸਲਿਟਰੇਸ਼ਨ |
ਕਾਰਪੋਰਾ |
ਸ਼ਬਦ-ਸੰਸਾਧਕ |
|
| |
| ਅਤੇ ਹੋਰ... |